ਭਗਵੰਤ ਮਾਨ ਨੂੰ ਫਲਾਈਟ ਤੋਂ ਉਤਾਰੇ ਜਾਣ ਦੀ ਖਬਰ ‘ਤੇ ਆਇਆ ਸਿਆਸੀ ਭੂਚਾਲ, ਵਿਰੋਧੀ ਧਿਰ ਦੇ ਘੇਰਣ ਤੇ ਆਪ ਨੇ ਕਿਹਾ ਤਬੀਅਤ ਠੀਕ ਨਹੀਂ ਸੀ

ਵਿਰੋਧੀ ਦਲ ਨੇ ਨੇਤਾ ਪ੍ਰਤਾਪ ਬਾਜਵਾ ਨੇ ਕੇਂਦਰੀ ਮੰਤਰੀ ਨੂੰ ਚਿੱਠੀ ਲਿੱਖ ਖਬਰ ਦੀ ਪੁਸ਼ਟੀ ਲਈ ਜਾਂਚ ਦੀ ਕੀਤੀ ਮੰਗ ਚੰਡੀਗੜ੍ਹ, 19 ਸਤੰਬਰ (ਦਾ ਪੰਜਾਬ ਵਾਇਰ)।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਰਮਨੀ ਦੇ ਫਰੈਂਕਫਰਟ ਹਵਾਈ ਅੱਡੇ ‘ਤੇ ਜਹਾਜ਼ ਤੋਂ ਕਥਿਤ ਤੋਰ ਤੇ ਬਾਹਰ ਕਰਨ ਦੀਆ ਸ਼ੋਸ਼ਲ ਮੀਡੀਆਂ ਤੇ ਚਲ ਰਹੀਆਂ ਖਬਰਾਂ ਨੇ ਪੰਜਾਬ … Continue reading ਭਗਵੰਤ ਮਾਨ ਨੂੰ ਫਲਾਈਟ ਤੋਂ ਉਤਾਰੇ ਜਾਣ ਦੀ ਖਬਰ ‘ਤੇ ਆਇਆ ਸਿਆਸੀ ਭੂਚਾਲ, ਵਿਰੋਧੀ ਧਿਰ ਦੇ ਘੇਰਣ ਤੇ ਆਪ ਨੇ ਕਿਹਾ ਤਬੀਅਤ ਠੀਕ ਨਹੀਂ ਸੀ